Quick Links

  News & Updates
ਸੈਂਟਰ ਆਫ ਐਕਸਲੈਂਸ ਕੈਟਲ ਵਿਕਾਸ ਫਾਰਮ, ਰਾਉਣੀ, ਪਟਿਆਲਾ

ਸੈਂਟਰ ਆਫ ਐਕਸਲੈਂਸ ਆਨ ਕੈਟਲ ਡਿਵੈਲਪਮੈਂਟ

ਇਹ ਮਾਡਰਨ ਕੈਟਲ ਬਰੀਡਿੰਗ ਫਾਰਮ, ਪਟਿਆਲਾ ਨਾਭਾ ਰੋਡ ਰੌਣੀ ਵਿਖੇ ਸਥਿਤ ਹੈ । ਇਸ ਵਿੱਚ ਐਚ.ਐਫ., ਜਰਸੀ , ਸਾਹੀਵਾਲ , ਗਿਰ ਅਤੇ ਦੋਗਲੀ ਗਾਵਾਂ ਦੀ ਨਸਲਕਸੀ ਹੁੰਦੀ ਹੈ ਅਤੇ ਚੰਗੀ ਨਸਲ ਦੇ ਵੱਛੇ ਪੰਜਾਬ ਸਰਕਾਰ ਦੇ ਸੀਮਨ ਬੈਂਕਾਂ ਵਿੱਚ ਨਸਲਕਸੀ ਲਈ ਤਿਆਰ ਕੀਤੇ ਜਾਂਦੇ ਹਨ ।ਇਹ ਫਾਰਮ ਅਤਿ ਆਧੁਨਿਕ ਮਸੀਨਾਂ ਜਿਵੇ ਸੈਡਾਂ ਦੀ ਸਫਾਈ ਲਈ ਸਕਰੈਪਰ, ਦੁੱਧ ਦੀ ਚੁਆਈ ਲਈ ਮਿਲਕਿੰਗ ਪਾਰਲਰ , ਪਸ਼ੂਆਂ ਨੂੰ ਖੁਰਾਕ ਪਾਉਣ ਲਈ ਟੀ.ਐਮ.ਆਰ ਮਸੀਨ ਅਤੇ ਗੋਬਰ ਦੀ ਡਿਸਪੋਜਲ ਲਈ ਬਾਓ ਗੈਸ ਪਲਾਂਟ ਨਾਲ ਲੈਸ ਹੈ ।
ਈ.ਟੀ.ਟੀ. ਸਕੀਮ :-
ਇਸ ਫਾਰਮ ਵਿੱਚ ਇੱਕ ਅਤਿ ਆਧੁਨਿਕ ਐਮਬਰਿਓ ਟਰਾਂਸਫਰ ਲੈਬ ਹੈ ਜਿਥੇ ਦੇਸੀ ਅਤੇ ਕਰਾਸ ਬਰੈਡ ਗਾਵਾਂ ਦੇ ਐਮਬਰਿਓ ਲੈ ਕੇ ਫਾਰਮ ਅਤੇ ਕਿਸਾਨਾਂ ਦੇ ਜਾਨਵਰਾਂ ਵਿੱਚ ਰੱਖੇ ਜਾਂਦੇ ਹਨ। ਇਹ ਫਾਰਮ ਬਾਓ ਸਕਿਉਰਟੀ ਮਾਪਦੰਡਾਂ ਨੂੰ ਅਪਣਾ ਕੇ ਜਾਨਵਰਾਂ ਨੂੰ ਬੀਮਾਰੀ ਰਹਿਤ ਵਾਤਾਵਰਨ ਵਿੱਚ ਰੱਖ ਰਿਹਾ ਹੈ ।
ਸੀਮਨ ਬੈਂਕ :-
ਫਾਰਮ ਤੇ ਇੱਕ ਰਾਜ ਪੱਧਰੀ ਸੀਮਨ ਵਿਤਰਣ ਕੇਂਦਰ ਹੈ । ਜਿਥੇ ਰਾਜ ਵਿੱਚ ਵੱਖੋ ਵੱਖਰੀਆਂ ਥਾਵਾਂ  ਤੇ ਮੌਜੂਦ ਸੀਮਨ ਬੈਂਕਾਂ ਤੋਂ ਸੀਮਨ ਲਿਆ ਕੇ ਪੰਜਾਬ ਅਤੇ ਦੂਸਰੇ ਸੂਬਿਆਂ ਨੂੰ ਭੇਜਿਆ ਜਾਂਦਾ ਹੈ ।  ਇਸ ਸੀਮਨ ਬੈਂਕ ਰਾਹੀਂ ਐ.ਐਫ., ਦੋਗਲੀ, ਜਰਸੀ , ਸਾਹੀਵਾਲ ਗਊਆਂ ਦਾ ਸੀਮਨ ਪੂਰੇ ਰਾਜ ਵਿੱਚ ਭੇਜਿਆ ਜਾਂਦਾ ਹੈ । 
ਫੀਡ ਸੈਂਟਰ :-
ਆਟੋਮੈਟਿਕ  ਫੀਡ ਪ੍ਰੋਸੈਸਿੰਗ ਸੈਂਟਰ ਵਿਖੇ ਜਾਨਵਰਾਂ ਦੀਆਂ ਵੱਖੋ ਵੱਖਰੀਆਂ ਕਿਸਮਾਂ ਜਿਵੇ ਕਿ ਗਾਵਾਂ , ਸਾਨ੍ਹਾਂ , ਬੱਕਰੀਆਂ , ਸੂਰ ਅਤੇ ਪੋਲਟਰੀ  ਲਈ ਫੀਡ ਤਿਆਰ ਕਰਕੇ ਪੰਜਾਬ ਵਿੱਚ ਅਲੱਗ ਅਲੱਗ ਥਾਵਾਂ ਤੇ ਮੌਜੂਦ ਫਾਰਮਾਂ ਤੇ ਭੇਜੀ ਜਾਂਦੀ ਹੈ ।
ਬੱਕਰੀ ਫਾਰਮ :-
ਇੰਟੀਗਰੇਟਿਡ ਗੋਟ ਫਾਰਮ ਇਹ ਫਾਰਮ ਕੁਲੇਮਾਜਰਾ ਵਿਖੇ ਸਥਿਤ ਹੈ ਇਸ ਵਿੱਚ ਕੁਲ 300 ਬੱਕਰੀਆਂ ਦੀ ਸਮੱਰਥਾ ਹੈ । ਇਸ ਫਾਰਮ ਉਤੇ ਬੀਟਰ ਨਸਲ ਦੀਆਂ ਬੱਕਰੀਆਂ ਦੀ ਨਸਲਕਸੀ ਕੀਤੀ ਜਾਂਦੀ ਹੈ ਤੇ ਇਸ ਫਾਰਮ ਤੋਂ ਜ਼ੋ ਮੇਲ ਕਿਡਸ ਪੈਦਾ ਹੋਣਗੇ ਉਹ ਫਾਰਮਜ਼ ਨੂੰ ਸਪਲਾਈ ਕੀਤੇ ਜਾਣਗੇ ।
ਗੋਕਲ ਗ੍ਰਾਮ :-
ਗੋਕਲ ਗ੍ਰਾਮ ਬੀੜ ਦੌਸਾਂਝ ਨਾਭਾ ਵਿਖੇ 72  ਏਕੜ  ਰਕਬੇ  ਵਿੱਚ ਸਥਾਪਿਤ ਕੀਤਾ ਜਾ ਰਿਹਾ ਹੈ । ਜਿਥੇ ਦੇਸੀ ਨਸਲਾਂ ਦੀਆ ਗਾਵਾਂ ਨੂੰ ਰੱਖਿਆ ਜਾਵੇਗਾ ਅਤੇ ਇਹਨਾਂ ਨਸਲਾਂ ਨੂੰ ਸੁਰਖਿਅਤ ਰੱਖਣ ਵਿੱਚ ਸਹਾਈ ਹੋਵੇਗਾ ।
 

ਸੰਪਰਕ ਕਰੋ

ਲੜੀ ਨੰ.

ਅਫਸਰ ਦਾ ਨਾਮ

ਅਹੁਦਾ

ਮੋਬਾਈਲ ਨੰ.

ਈ. ਮੇਲ

1

ਡਾ. ਬਲਜੀਤ ਸਿੰਘ ਬਰਾੜ

 

 ਡਿਪਟੀ ਡਾਇਰੈਕਟਰ (ਏ.ਐਚ.)ਪਟਿਆਲਾ

0175-2970225

9988580897

ddahpatiala@gmail.com

 
 

ਸੀਮਨ ਵੰਡ ਸੈਂਟਰ

 

ਲੜੀ ਨੰ.

ਅਫਸਰ ਦਾ ਨਾਮ

ਅਹੁਦਾ

ਮੋਬਾਈਲ ਨੰ.

ਈ. ਮੇਲ

1

ਡਾ. ਅਨੰਦ ਕੁਮਾਰ

ਵੈਟਰਨਰੀ ਅਫਸਰ

9855422260

https://mail.google.com/mail/u/0/images/cleardot.gif

anand_k38@gmail.com

 

 ਰਾਸ਼ਟਰੀ ਗੋਕੁਲ ਮਿਸ਼ਨ ਰਾਉਣੀ ਪਟਿਆਲਾ

ਲੜੀ ਨੰ.

ਅਫਸਰ ਦਾ ਨਾਮ

ਅਹੁਦਾ

ਮੋਬਾਈਲ ਨੰ.

ਈ. ਮੇਲ

1

ਡਾ. ਗੁਰਬਖਸ਼ ਸਿੰਘ ਗਿੱਲ

ਵੈਟਰਨਰੀ ਅਫਸਰ

9417343765

https://mail.google.com/mail/u/0/images/cleardot.gif

drgurbaksh1972@gmail.com

 

ਲਾਈਵਸਟਾਕ ਸੈਕਸ਼ਨ

ਲੜੀ ਨੰ.

ਅਫਸਰ ਦਾ ਨਾਮ

ਅਹੁਦਾ

ਮੋਬਾਈਲ ਨੰ.

ਈ. ਮੇਲ

1

ਡਾ. ਗੁਰਜੀਤ ਸਿੰਘ

ਵੈਟਰਨਰੀ ਅਫਸਰ

8054932102

https://mail.google.com/mail/u/0/images/cleardot.gif

kalyan.v.o@gmail.com

 

ਇੰਟੈਗਰੇਟਡ ਗੋਟ ਸੈਕਸ਼ਨ ਕੁਲੇਮਾਜ਼ਰਾ

ਲੜੀ ਨੰ.

ਅਫਸਰ ਦਾ ਨਾਮ

ਅਹੁਦਾ

ਮੋਬਾਈਲ ਨੰ.

ਈ. ਮੇਲ

1

ਡਾ. ਰੋਹਤਾਸ਼ ਮਿੱਤਲ

ਵੈਟਰਨਰੀ ਅਫਸਰ

9872642211

https://mail.google.com/mail/u/0/images/cleardot.gif

drrohtashm@gmail.com

 

ਫੀਡ ਪ੍ਰੌਸੈਸਿੰਗ ਸੈਂਟਰ ਰਾਉਣੀ

ਲੜੀ ਨੰ.

ਅਫਸਰ ਦਾ ਨਾਮ

ਅਹੁਦਾ

ਮੋਬਾਈਲ ਨੰ.

ਈ. ਮੇਲ

1

ਡਾ. ਸੰਜੇ ਸ਼ਰਮਾ

ਵੈਟਰਨਰੀ ਅਫਸਰ

9988303051

https://mail.google.com/mail/u/0/images/cleardot.gif

drsanjaydoahd@gmail.com

 

ਭ੍ਰੂਣ ਤਬਾਦਲਾ ਸੈਕਸ਼ਨ

ਲੜੀ ਨੰ.

ਅਫਸਰ ਦਾ ਨਾਮ

ਅਹੁਦਾ

ਮੋਬਾਈਲ ਨੰ.

ਈ. ਮੇਲ

1

ਡਾ. ਗਗਨਦੀਪ ਕੌਸ਼ਲ

ਵੈਟਰਨਰੀ ਅਫਸਰ

9646924400

https://mail.google.com/mail/u/0/images/cleardot.gif

gagandeepkaushal74@gmail.com

 

2

ਡਾ. ਕੰਵਰਅਨੂਪ ਸਿੰਘ

ਵੈਟਰਨਰੀ ਅਫਸਰ

9888712299

https://mail.google.com/mail/u/0/images/cleardot.gif

kanwarkler@gmail.com

 

3

ਡਾ. ਕ੍ਰਿਸ਼ਨ ਕੁਮਾਰ

ਵੈਟਰਨਰੀ ਅਫਸਰ

9023927046

https://mail.google.com/mail/u/0/images/cleardot.gif

raj2009KK@gmail.com