ਕੈਪਟਨ ਅਮਰਿੰਦਰ ਸਿੰਘ

ਮੁੱਖ ਮੰਤਰੀ ਪੰਜਾਬ

ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ

ਪੇਂਡੂ ਵਿਕਾਸ ਤੇ ਪੰਚਾਇਤਾਂ, ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਉਚੇਰੀ ਸਿੱਖਿਆ ਮੰਤਰੀ, ਪੰਜਾਬ

• Notice 2 • Notice • Advertisement • "ਬਲਾਕ ਪੱਧਰੀ ਦੁੱਧ ਚੁਆਈ ਮੁਕਾਬਲੇ-2018 ਮਹੀਨੇ ਦੇ ਹਰ ਦੂਜੇ ਮੰਗਲਵਾਰ ਸਵੇਰ 6 ਵਜੇ ਤੋਂ ਬੁੱਧਵਾਰ ਸ਼ਾਮ 6 ਵਜੇ ਤੱਕ ਹੋਇਆ ਕਰਨਗੇ , ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਆਪਣੇ ਨੇੜੇ ਦੀ ਪਸ਼ੂ ਸੰਸਥਾ ਨਾਲ ਸੰਪਰਕ ਕਰੋ"    
  News & Updates
  Quick Links

  Welcome to Our Website!
       ਰਾਜ ਦੇ ਪੇਂਡੂ ਆਰਥਿਕਤਾ ਵਿੱਚ ਪਸ਼ੂਧਨ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ। ਨੈਟ ਸਟੇਟ ਘਰੇਲੂ ਉਤਪਾਦ ਵਿਚ ਪਸ਼ੂ ਧਨ ਸੈਕਟਰ ਦਾ ਯੋਗਦਾਨ ਲਗਭਗ 13% ਹੈ। ਰਾਜ ਸਰਕਾਰ ਪੇਂਡੂ ਜਨਤਾ ਨੂੰ ਗਰੀਬੀ ਹਟਾਉਣ ਅਤੇ ਸਵੈ-ਰੁਜ਼ਗਾਰ ਦੇ ਮੌਕੇ ਦੀ ਸਿਰਜਣਾ ਲਈ ਸਰਵਉਚ ਤਰਜੀਹ ਦੇ ਰਹੀ ਹੈ।ਜਿਸ ਤਹਿਤ ਸਹਾਇਕ ਕਿੱਤਿਆਂ (ਸੂਰ ਪਾਲਣ, ਬੱਕਰੀ ਪਾਲਣ ਅਤੇ ਮੁਰਗੀ ਪਾਲਣ ਆਦਿ) ਰਾਹੀ ਸਵੈ-ਰੁਜ਼ਗਾਰ ਦੇ ਮੌਕੇ ਪਰਦਾਨ ਕੀਤੇ ਜਾ ਰਹੇ ਹਨ।  Read More...

  Objectives of the Department

1. ਵਿਿਗਆਨਕ ਪ੍ਰਜਨਨ ਦੁਆਰਾ ਪਸ਼ੂਧਨ ਦੀ ਅਨੁਵੰਸ਼ਕਤਾ (ਜੈਨੇਟਿਕ) ਨੂੰ ਬਿਹਤਰ ਬਣਾਉਨਾ।
2. ਰਾਜ ਦੇ ਪਸ਼ੂ ਧਨ ਦੀ ਸਹਾਇਤਾ ਲਈ ਕੁਸ਼ਲ ਅਤੇ ਪ੍ਰਭਾਵੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ।
3. ਬਿਹਤਰ ਪਸ਼ੂ ਖੁਰਾਕ ਅਤੇ ਪ੍ਰਬੰਧਨ ਸਬੰਧੀ ਸੇਵਾਵਾਂ ਪ੍ਰਦਾਨ ਕਰਨਾ।
4. ਪਸ਼ੂ ਪਾਲਣ ਦੇ ਖੇਤਰ ਵਿਚ ਪ੍ਰਭਾਵਸ਼ਾਲੀ ਪਾਸਾਰ (ਐਕਸਟੈਨਸ਼ਨ) ਸੇਵਾਵਾਂ ਪ੍ਰਦਾਨ ਕਰਨਾ।