ਪਸ਼ੂ ਪਾਲਣ ਵਿਭਾਗ ਪੰਜਾਬ
ਸੀਮਨ ਬੈਂਕ ਪਟਿਆਲਾ
ਸੀਮਨ ਬੈਂਕ ਪਟਿਆਲਾ, ਸੀਮਨ ਬੈਂਕ ਨਾਭਾ, ਸੀਮਨ ਬੈਂਕ ਰੋਪੜ , ਵਿਦੇਸ਼ੀ ਸੀਮਨ ਅਤੇ ਭਾਰਤ ਦੇ ਵੱਖ^ਵੱਖ ਰਾਜਾਂ ਤੋਂ ਗਾਵਾਂ, ਮੱਝਾਂ ਅਤੇ ਸੂਰਾਂ ਦਾ ਸੀਮਨ ਪ੍ਰਾਪਤ ਕਰਨ ਉਪਰੰਤ ਪੰਜਾਬ ਦੇ ਵੱਖ-ਵੱਖ ਜ਼ਿਿਲਆਂ ਨੂੰ ਪੰਜਾਬ ਸਰਕਾਰ ਦੀ ਬਰੀਡਿੰਗ ਪਾਲਸੀ ਮੁਤਾਬਿਕ ਉਹਨਾਂ ਦੀ ਲੋੜ ਅਨੁਸਾਰ ਸੀਮਨ ਦੀ ਵੰਡ ਕੀਤੀ ਜਾਂਦੀ ਹੈ । ਸੀਮਨ ਐਕਸਚੈਂਜ ਪ੍ਰੋਗਰਾਮ ਅਧੀਨ ਮੁਰਹਾ ਨਸਲ ਦੇ ਸੀਮਨ ਦਾ ਅਦਾਨ ਪ੍ਰਦਾਨ ਐਚ.ਐਲ.ਡੀ. ਬੀ. ਹਿਸਾਰ ਨਾਲ ਕੀਤਾ ਜਾਂਦਾ ਹੈ । ਪ੍ਰੋਜਨੀ ਟੈਸਟਿੰਗ ਸਕੀਮ ਅਧੀਨ ਮੂਹਰਾ ਮੱਝਾ ਦਾ ਸੀਮਨ ਵੱਖ-ਵੱਖ ਸੈਟਾ ਅਧੀਨ ਇਥੇ ਸਟੋਰ ਕੀਤਾ ਜਾਂਦਾ ਹੈ । ਪੰਜਾਬ ਦੇ ਅਗਾਂਹ ਵਧੂ ਪਸ਼ੂ ਪਾਲਕਾਂ ਅਤੇ ਪੰਜਾਬ ਤੋਂ ਬਾਹਰ ਦੇ ਰਾਜਾਂ ਨੂੰ ਵੀ ਸੀਮਨ ਦੀ ਵੇਚ ਸਰਕਾਰ ਦੁਆਰਾ ਨਿਰਧਾਰਿਤ ਕੀਤੇ ਗਏ ਰੇਟਾਂ ਅਨੁਸਾਰ ਕੀਤੀ ਜਾਂਦੀ ਹੈ ।
ਡਾ. ਅਨੰਦ ਕੁਮਾਰ,
ਵੈਟਰਨਰੀ ਅਫਸਰ,
ਸੀਮਨ ਬੈਂਕ, ਪਟਿਆਲਾ ।
ਫੋਨ. ਨੰ. 98554-22260
ਈ.ਮੇਲ. vosb.patiala@gmail.com