Quick Links

  News & Updates
ਸੀਮਨ ਸਟੇਸ਼ਨ ਰੂਪਨਗਰ


ਸੀਮਨ ਬੈਕ ਰੂਪਨਗਰ ਵਿਖੇ ਸਾਲ 1998 ਵਿੱਚ ਸੀਮਨ ਉਤਪਾਦਨ ਦੀ ਸ਼ੁਰੂਆਤ ਕੀਤੀ ਗਈ ਸੀ । ਇਸਦਾ ਕੁੱਲ ਖੇਤਰਫ਼ਲ 21 ਏਕੜ ਹੈ ,ਜਿਸ ਵਿੱਚ 14 ਏਕੜ ਵਿੱਚ ਹਰੇ ਚਾਰੇ ਦੀ ਬੀਜਾਈ ਕੀਤੀ ਜਾਂਦੀ ਹੈ ਅਤੇ 7 ਏਕੜ ਵਿੱਚ ਇਮਾਰਤਾਂ ਅਤੇ ਸੜਕਾਂ ਹਨ ।
ਸੀਮਨ ਬੈਕਂ ਵਿਖੇ ਹੇਠ ਲਿਖੀਆ ਨਸਲਾਂ ਦੇ ਸਾਨ੍ਹਾਂ/ਝੋਟਿਆ ਦੇ ਸੀਮਨ ਦਾ ਉਤਪਾਦਨ ਕੀਤਾ ਜਾਂਦਾ ਹੈ ।

ਸਾਨ੍ਹ

1)    ਐਚਐਫ 100%
2)    ਜਰਸੀ 100%
3)    ਐਚਐਫ ਕਰਾਸ
4)    ਸਾਹੀਵਾਲ

ਝੋਟੇ

ਮੁਰਾਹ
ਸੀਮਨ ਬੈਕਂ ਰੂਪਨਗਰ ਆਈਐਸਓ9001-2015 ਬੀਐਸਆਈ ਦੁਆਰਾ ਪ੍ਰਮਾਣਿਤ ਹੈ ਅਤੇ ਸੀਐਮਯੂ ਭਾਰਤ ਸਰਕਾਰ ਦੁਆਰਾ ਬੀਗਰੇਡ ਮੁਲਾਕਣ ਪ੍ਰਾਪਤ ਹੈ ।
ਸੀਮਨ ਬੈਕਂ ਰੂਪਨਗਰ ਵਿਖੇ ਸਾਲ 1998 ਤੋ 31-3-2018 ਤੱਕ 1,27,58,784-ਸੀਮਨ ਖੁਰਾਕਾ ਦਾ ਉਤਪਾਦਨ ਕੀਤਾ ਗਿਆ ਹੈ ।
ਕੁਆਲਟੀ ਕੰਟਰੋਲ ਲੈਬ ਦੁਆਰਾ ਪ੍ਰਮਾਣਿਤ ਕੀਤਾ ਗਿਆ ਸੀਮਨ ਰਾਜ ਪੱਧਰੀ ਸੀਮਨ ਵੰਡ ਕੇਦਰ ਪਟਿਆਲਾ ਵਿਖੇ ਭੇਜ ਦਿੱਤਾ ਜਾਂਦਾ ਹੈ ।
 

ਸੰਪਰਕ:-

ਡਾ. ਵੀ.ਕੇ. ਸ਼ਰਮਾ
ਸਹਾਇਕ ਨਿਰਦੇਸ਼ਕ(ਪਪ)
ਮੋਬਾਈਲ ਨੰ. 9814133467
ਈ.ਮੇਲ. adsb.ropar@gmail.com
   
ਡਾ. ਚੰਦਰ ਓਹਰੀ
ਵੈਟਰਨਰੀ ਅਫਸਰ
ਮੋਬਾਈਲ ਨੰ. 8054005481
ਈ.ਮੇਲ.  adsb.ropar@gmail.com

ਡਾ. ਸੁਮਿਤਇੰਦਰ ਸਿੰਘ
ਵੈਟਰਨਰੀ ਅਫਸਰ
ਮੋਬਾਈਲ ਨੰ. 9646446158
ਈ.ਮੇਲ.  adsb.ropar@gmail.com
FROZEN SEMEN STATION, ROOPNAGAR