Quick Links

  News & Updates
ਪੰਜਾਬ ਵੈਟਰਨਰੀ ਵੈਕਸੀਨ ਸੰਸਥਾ ਲੁਧਿਆਣਾ

 

ਪੰਜਾਬ ਵੈਟਨਰੀ ਵੈਕਸੀਨ ਸੰਸਥਾ, ਲੁਧਿਆਣਾ

        ਪੰਜਾਬ ਸਰਕਾਰ ਦੇ ਅਦਾਰੇ, ਪੰਜਾਬ ਵੈਟਨਰੀ ਵੈਕਸੀਨ ਸੰਸਥਾ, ਲੁਧਿਆਣਾ ਦਾ ਨੀਂਹ ਪੱਥਰ ਸਾਲ 1971 ਵਿੱਚ ਬਾਇਓਲੋਜਿਕਲ ਪ੍ਰੋਡਕਟਸ ਦਾ ਨਿਰਮਾਣ ਕਰਨ ਦੇ ਉਦੇਸ਼ ਨਾਲ ਰੱਖਿਆ ਗਿਆ ਸੀ, ਤਾਂ ਜੋ ਵਡਮੁੱਲੇ ਪਸ਼ੂ ਧੰਨ ਵਿੱਚ ਫੈਲਣ ਵਾਲੀਆਂ ਭਿਆਨਕ ਮਾਰੂ ਬਿਮਾਰੀਆਂ ਨੂੰ ਕੰਟਰੋਲ ਕੀਤਾ ਜਾ ਸਕੇ। ਚੌਥੀ ਪੰਜਸਾਲਾ ਯੋਜਨਾ ਅਧੀਨ ਇਸ ਇੰਸਟੀਚਿਊਟ ਵਿੱਚ ਵਿਸ਼ਾਲ ਪੱਧਰ ਤੇ ਵੱਖ-ਵੱਖ ਵੈਕਸੀਨਾਂ/ਐਂਟੀਜਨਾਂ ਦਾ ਉਤਪਾਦਨ ਆਰੰਭ ਕਰ ਦਿੱਤਾ ਗਿਆ।

      ਡਰੱਗ ਕੰਟਰੋਲਰ, ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ ਤੇ ਖਰੇ ਉਤਰਣ ਲਈ ਇੱਥੋਂ ਦੇ ਸਟਾਫ ਵੱਲੋਂ ਮੁਕੰਮਲ ਕਦਮ ਚੁੱਕੇ ਜਾ ਰਹੇ ਹਨ। ਇਸ ਸੰਸਥਾ ਨੂੰ ਜੀ.ਐਮ.ਪੀ ਪੱਧਰ ਤੇ ਲਿਆਉਣ ਲਈ ਸਰਕਾਰ ਅਤੇ ਵਿਭਾਗ ਵੱਲੋਂ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਹੈ। ਜੀ ਐਮ ਪੀ ਪੱਧਰ ਤੇ ਬਣੇ ਐਨੀਮਲ ਹਾਉਸ ਅਤੇ ਕੁਆਲਟੀ ਕੰਟਰੋਲ ਲੈਬ ਹੁਣ ਪੂਰੀ ਤਰਾਂ  ਵਰਤੋਂ ਵਿੱਚ ਹਨ ੁ ਬੈਕਟੀਰੀਅਲ ਵਿੰਗ ਵਿੱਚ ਕੰਸਟਰਕਸਨ ਦਾ ਕੰਮ ਲੱਗਭਗ ਮੁਕੰਮਲ ਹੋ ਚੁੱਕਾ ਹੈ।  ਪੰਜਾਬ ਵੈਟਨਰੀ ਵੈਕਸੀਨ ਇੰਸਟੀਚਿਊਟ, ਪੀ.ਏ.ਯੂ. ਕੈਂਪਸ, ਲੁਧਿਆਣਾ ਦੇ ਕੈਂਪਸ ਵਿੱਚ ਸਥਿਤ ਹੋਣ ਕਾਰਨ ਇਥੋਂ ਦਾ ਟੈਕਨੀਕਲ ਸਟਾਫ ਯੂਨੀਵਰਸਿਟੀ ਕੈਂਪਸ ਵਿਚ ਹੋਣ ਵਾਲੀਆਂ ਵੈਟਨਰੀ ਫੀਲਡ ਦੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਕਾਨਫਰੰਸਾਂ, ਸੈਮੀਨਾਰਾਂ ਅਤੇ ਕਿਸਾਨ ਮੇਲਿਆਂ ਵਿੱਚ ਵੀ ਪੂਰਾ ਯੋਗਦਾਨ ਦਿੰਦਾ ਹੈ। ਆਤਮ ਨਿਰਭਰਤਾ ਵੱਲ ਵੱਧਦੇ ਹੋਏ ਇਸ ਇੰਸਟੀਚਿਊਟ ਵਿਚ ਇੱਕ ਸਮਾਲ ਐਨੀਮਲ ਹਾਊਸ ਬਣਾਇਆ ਗਿਆ ਹੈ ਜਿਸ ਵਿਚ ਖਰਗੋਸ਼ ਅਤੇ ਗਿੰਨੀ ਪਿਗ ਰੱਖੇ ਗਏ ਹਨ।  ਇਹ ਜਾਨਵਰ ਵੱਖ-ਵੱਖ ਵੈਕਸੀਨਜ਼ ਦੇ ਨਿਰਮਾਣ ਅਤੇ ਟੈਸਟਿੰਗ ਲਈ ਵਰਤੇ ਜਾਂਦੇ ਹਨ।

        ਇਸ ਸਾਲ ਪੰਜਾਬ ਸਰਕਾਰ ਨੇ ਸੂਰਾਂ ਦੇ ਬੁਖਾਰ (ਸਵਾਈਨ ਫੀਵਰ) ਦੀ ਵੈਕਸੀਨ ਬਣਾਉਣ ਲਈ ਨਵੀਂ ਸੈਲ ਕਲਚਰ ਵਿੱਧੀ ਲਈ ਭਾਰਤ ਵੈਟਰਨਰੀ ਖੋਜ਼ ਸੰਸਥਾ ਨਾਲ ਮਟੀਰੀਅਲ ਟਰਾਂਸਫਰ ਸਮਝੌਤਾ ਕੀਤਾ ਹੈ। ਇਸ ਤੇ ਡਾਇਰੈਕਟਰ-ਕਮ-ਉਪਕੁਲਪਤੀ ਆਈ ਵੀ ਆਰ ਆਈ ਅਤੇ ਨਿਰਦੇਸ਼ਕ ਪਸੂ ਪਾਲਣ ਵਿਭਾਗ ਪੰਜਾਬ ਨੇ ਦਸਤਖਤ ਕੀਤੇ। ਸੰਸਥਾ ਦੇ ਦੋ ਡਾਕਟਰਾਂ ਨੂੰ ਇਸ ਨਵੀਂ ਵਿਧੀ ਸਬੰਧੀ ਆਈ ਵੀ ਆਰ ਆਈ ਵਿਖੇ ਟ੍ਰੇਨਿੰਗ ਵੀ ਦਿੱਤੀ ਗਈ। ਸੰਸਥਾ ਵਿਖੇ ਇਹ ਵੈਕਸੀਨ ਬਣਾਉਣ ਦਾ ਕੰਮ ਵੀ ਸੁਰੂ ਹੋ ਚੁੱਕਾ ਹੈ

        ਦੁਧਾਰੂ ਪਸੂਆਂ ਦੀ ਸਭ ਤੋਂ ਨੁਕਸਾਨਦੇਹ ਬਿਮਾਰੀ ਬਰੂਸੈਲੋਸਿਜ਼ ਹੈ। ਇਸ ਦੀ ਵੈਕਸੀਨ ਸੰਸਥਾ ਵਿਖੇ ਹੀ ਬਣਾਉਣ ਦਾ ਕੰਮ ਵੀ ਸੁਰੂ ਹੋ ਚੁੱਕਾ ਹੈ

ਉਦੇਸ਼ ਅਤੇ ਮੰਤਵ

(ੳ) ਵੱਡੇ ਪੱਧਰ ਤੇ ਵੈਟਨਰੀ ਬਾਇਓਲਾਜੀਕਲ ਪ੍ਰੋਡਕਟਸ ਦਾ ਨਿਰਮਾਣ ਕਰਨਾ।

(ਅ) ਇਸ ਇੰਸਟੀਚਿਊਟ ਵਿਚ ਬਣਾਏ ਜਾਂਦੇ ਵੈਕਸੀਨ ਉਤਪਾਦਾਂ ਦੇ ਮਿਆਰ ਤੇ ਕੁਆਲਟੀ ਨੂੰ ਕੰਟਰੋਲ ਵਿਚ 

       ਰੱਖਣਾ।

(ੲ) ਫੀਲਡ ਸਟਾਫ ਤੱਕ ਵੈਕਸੀਨ ਸਮੇਂ ਤੇ ਪਹੁੰਚਾੳੇੁਣਾ।

(ਸ) ਵੈਕਸੀਨ ਅਤੇ ਇਸਦੀ ਵਰਤੋਂ ਬਾਰੇ ਫੀਲਡ ਸਟਾਫ ਨੂੰ ਸਲਾਹ ਦੇਣਾ।

(ਹ) ਵੱਖ-ਵੱਖ ਬਿਮਾਰੀਆਂ ਦੀ ਰੋਕਥਾਮ ਲਈ ਨਵੇਂ ਉਤਪਾਦਾਂ ਦਾ ਨਿਰਮਾਣ ਕਰਨਾ।

(ਕ) ਸਾਰੇ ਵੈਟਨਰੀ ਬਾਇਓਲਾਜੀਕਲ ਪ੍ਰੋਡਕਟਸ ਨੂੰ ਰੈਫਰੀਜਰੇਟਡ ਵੈਨ ਰਾਹੀਂ ਸਪਲਾਈ ਕਰਨ ਲਈ ਕੋਲਡ 

ਚੈਨ ਦਾ ਪ੍ਰਬੰਧ ਕਰਨਾ।

ਹੇਠ ਅਨੁਸਾਰ ਵੈਕਸੀਨ ਅਤੇ ਬਾਇਲਾਜੀਕਲਜ਼ ਬਣਾਏ ਜਾ ਰਹੇ ਹਨ :-

 

ਬੈਕਟੀਰੀਅਲ ਵੈਕਸੀਨਜ਼

01. ਐਚ.ਐੱਸ. ਵੈਕਸੀਨ                                            

02. ਬੀ.ਕਿਊ. ਵੈਕਸੀਨ                                             

03. ਈ.ਟੀ.ਵੀ                                                        

ਵਾਇਰਲ ਵੈਕਸੀਨਜ਼

01. ਰਾਣੀਖੇਤ ਐਫ.-1 ਸਟਰੇਨ                                     

02. ਆਰ. ਟ.ੂ ਬੀ. ਵੈਕਸੀਨ                                      

03. ਫਾਊਲ ਪਾਕਸ ਵੈਕਸੀਨ                                       

04. ਸਵਾਈਨ ਫੀਵਰ ਵੈਕਸੀਨ                                     

  ਐਂਟੀਜਨਸ

01. ਸਾਲਮੋਨੇਲਾ ਪੁਲੋਰਮ ਕਲਰਡ ਐਂਟੀਜਨ                        

02. ਬਰਸੂਲਾ ਅਬੋਰਟਸ ਕਲਰਡ ਐਂਟੀਜਨ                          

03. ਬਰਸੂਲਾ ਪਲੇਨ ਐਂਟੀਜਨ                                      

04. ਬਰਸੂਲਾ ਮਿਲਕ ਰਿੰਗ ਟੈਸਟ ਐਂਟੀਜਨ                        

 

 

ਪੀ.ਵੀ.ਵੀ.ਆਈ. ਲੁਧਿਆਣਾ ਵਿਖੇ ਕੰਮ ਕਰਦੇ ਅਧਿਕਾਰੀਆਂ ਦੀ ਸੂਚਨਾ

 

ਲੜੀ ਨੰ.

ਪੋਸਟ

ਅਧਿਕਾਰੀ ਦਾ ਨਾਮ

ਅਹੁਦਾ

ਮੋਬਾਈਲ ਨੰ.

      ਈ. ਮੇਲ

01

ਡਿਪਟੀ  ਡਾਇਰੈਕਟਰ

ਡਾ: ਪ੍ਰਿਤਪਾਲ  ਸਿੰਘ

ਅਸਿਸਟੈਂਟ ਡਾਇਰੈਕਟਰ ਪਸ਼ੂ ਪਾਲਣ

9780040135

ppsbariah61@gmail.com

 

02

ਸਹਾਇਕ ਰਿਸਰਚ ਅਫਸਰ

ਡਾ: ਬਿਕਰਮ ਸਿੰਘ

ਅਸਿਸਟੈਂਟ ਡਾਇਰੈਕਟਰ ਪਸ਼ੂ ਪਾਲਣ

9872982774

ddahpvvildh@gmail.com

03

ਰਿਸਰਚ ਸਹਾਇਕ

ਡਾ: ਅਨੁਪਮਾ ਕੁਮਾਰੀ

ਵੈਟਰਨਰੀ ਅਫਸਰ

9888891140

dranupamakumari@gmail.com

 

04

ਰਿਸਰਚ ਸਹਾਇਕ

ਡਾ: ਜਗਦੀਪ ਸਿੰਘ

ਵੈਟਰਨਰੀ ਅਫਸਰ

9417000453

jagdeepkhera@gmail.com

 

05

ਰਿਸਰਚ ਸਹਾਇਕ

ਡਾ: ਕੁਲਵੰਤ ਸਿੰਘ

ਵੈਟਰਨਰੀ ਅਫਸਰ

9815610158

pinkulwant@gmail.com

 

06

ਰਿਸਰਚ ਸਹਾਇਕ

ਡਾ: ਅਨਿਲ ਗੁਪਤਾ

ਵੈਟਰਨਰੀ ਅਫਸਰ

9216146627

vetanil@gmail.com

 

07

ਰਿਸਰਚ ਸਹਾਇਕ

ਡਾ: ਮੋਨਿਕਾ

ਵੈਟਰਨਰੀ ਅਫਸਰ

9417918908

drmalikmonoka@gmail.com

 

08

ਰਿਸਰਚ ਸਹਾਇਕ

ਡਾ: ਕਿਰਨਦੀਪ ਕੌਰ

ਵੈਟਰਨਰੀ ਅਫਸਰ

9501017085

deepkiran2k9@gmail.com

 

09

ਰਿਸਰਚ ਸਹਾਇਕ

ਡਾ: ਵਿਸ਼ਾਲ ਪਰੋਚ

ਵੈਟਰਨਰੀ ਅਫਸਰ

9419152151

vishalproch007@gmail.com

 

10

 

ਰਿਸਰਚ ਸਹਾਇਕ

ਡਾ: ਓਮ ਪ੍ਰਕਾਸ਼

ਵੈਟਰਨਰੀ ਅਫਸਰ

8607180924

voomjaglan@gmail.com

 

11

ਰਿਸਰਚ ਸਹਾਇਕ

ਡਾ: ਸਿਮਰਤ ਕੌਰ

ਵੈਟਰਨਰੀ ਅਫਸਰ

9876420238

simrat091@yahoo.com

 

12

ਰਿਸਰਚ ਸਹਾਇਕ

ਡਾ: ਰਾਜਨ ਸਿੰਘ

ਵੈਟਰਨਰੀ ਅਫਸਰ

9780402461

dr.rajansingh89@gmail.com

 

13

ਰਿਸਰਚ ਸਹਾਇਕ

ਡਾ: ਸਤਪਾਲ ਸਿੰਘ

ਵੈਟਰਨਰੀ ਅਫਸਰ

8195800508

 satpalsinghsaini89@gmail,com

 

14

ਰਿਸਰਚ ਸਹਾਇਕ

ਡਾ: ਸਤਿੰਦਰਪਾਲ ਸਿੰਘ

ਵੈਟਰਨਰੀ ਅਫਸਰ

 9464092745

   singhvet10@gmsil.com