Quick Links

  News & Updates
ਇੰਨੋਵੇਟਿਵ ਸੂਰ ਨਸਲਕਸ਼ੀ ਸੈਂਟਰ ਗੁਰਦਾਸਪੁਰ

ਇਨੋਵੇਟਿਵ ਸੂਰ ਨਸਲਕਸ਼ੀ ਫਾਰਮ ਗੁਰਦਾਸਪੁਰ       

ਸਰਕਾਰੀ ਸੂਰ ਫਾਰਮ ਸੱਦਾ ਗੁਰਦਾਸਪੁਰ ਸ਼ਹਿਰ ਤੋ 9 ਕਿਲੋਮੀਟਰ ਦੀ ਦੂਰੀ ਤੇ ਦੋਰਾਂਗਲਾ ਰੋਡ ਤੇ ਸਥਿਤ ਹੈ। ਇਹ ਫਾਰਮ 41 ਕਨਾਲ ਦੇ ਰਕਬੇ ਵਿਚ ਬਣਿਆ ਹੋਇਆ ਹੈ । ਇਸ ਫਾਰਮ ਵਿਚ ਕੁੱਲ 4 ਅਤਿ-ਅਧੁਨਿਕ ਸੈਡਾ ਬਣੀਆਂ ਹੋਈਆਂ ਹਨ ।  ਹਰ ਸੈਡ ਦੀ 60 ਸੂਰੀਆਂ ਦੀ ਸਮਰੱਥਾ ਹੈ । ਇਸ ਸਮੇ ਂ ਸਾਡੇ ਕੋਲ 19 ਸੂਰ 110 ਸੂਰੀਆਂ ਅਤੇ 65 ਪਿਗਲੈਟਸ ਹਨ । ਆਉਣ ਵਾਲੇ ਮਹੀਨਿਆਂ ਵਿਚ ਅਸੀ ਂ ਇਸਨੂੰ 240 ਸੂਰੀਆਂ ਤੱਕ ਵਧਾ ਰਹੇ ਹਾਂ ।  ਅਸੀ ਂ2018-19 ਵਿਚ 2 ਹਜ਼ਾਰ ਪਿਗਲੈਟਸ ਦੀ  ਉਤਪਾਦਨ ਦੀ ਆਸ ਰੱਖ ਰਹੇ ਹਾਂ ।  ਇਹ ਫਾਰਮ ਆਧੁਨਿਕ ਤਕਨੀਕ ਨਾਲ ਬਣਾਇਆ ਹੋਇਆ ਹੈ । ਇਸ ਵਿਚ ਜਾਨਵਰਾਂ ਦੇ ਪੀਣ ਵਾਲੇ ਪਾਣੀ ਲਈ ਆਟੋਮੈਟਿਕ ਡਰਿੰਕਰ$ਨਿੱਪਲ ਅਤੇ ਫੀਡ ਖਾਣ ਲਈ ਸਟੇਨਲੈਸ ਸਟੀਲ ਦੇ ਫੀਡਰ, ਸੂਣ ਵਾਲੀਆਂ ਸੂਰੀਆਂ ਲਈ ਫੈਰੋਇੰਗ ਕਰੇਟਸ  ਬਾਹਰਲੇ ਫਾਰਮ ਤੋ ਆਉਣ ਵਾਲੇ ਜਾਨਵਰ ਲਈ ਕੁਆਰਨਟਾਈਨ ਸੈਡ  ਅਤੇ ਸੂਰ ਪਾਲਕਾਂ ਨੂੰ ਸੂਰ ਸਿਖਲਾਈ ਟ੍ਰੇਨਿੰਗ ਦੇਣ ਲਈ ਇਕ ਟ੍ਰੇਨਿੰਗ ਹਾਲ ਬਣਿਆ ਹੋਇਆ ਹੈ । ਇਸ ਤੋ ਇਲਾਵਾ ਇਸ ਫਾਰਮ ਵਿਚ ਬਾਇਓ ਸਕਿਉਰਟੀ ਨੂੰ ਵੀ ਖਾਸ ਮਹੱਤਤਾ ਦਿੱਤੀ ਹੈ ਜੀ ।  ਇਸ ਫਾਰਮ ਵਿਚ ਸੂਰ ਪਾਲਕਾਂ ਨੂੰ 5 ਦਿਨਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਤੇ ਉਨਾਂ ਨੂੰ ਨਵਾਂ ਫਾਰਮ ਖੋਲਣ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ । ਇਸ ਫਾਰਮ ਵਿਚ ਅਸੀ ਂਫਾਰਮਜ਼ ਨੂੰ ਸਬ ਸਿਡੀ ਤੇ ਪਿਗਲੈਟਸ ਸੇਲ ਕਰਦੇ ਹਾਂ ।

ਸੰਪਰਕ -

ਡਾ ਸਕੇਤ ਸ਼ਰਮਾ

ਮੋਬਾਇਲ ਨੰ।  9914245946,

ਈ ਮੇਲ     - saketvet@yahoo.co.in

ਇਨੋਵੇਟਵਿ ਪਗਿ ਬਰੀਡੰਿਗ ਸੈਂਟਰ 

ਪੰਿਡ ਸੱਦਾ (ਗੁਰਦਾਸਪੁਰ- ਦੋਰਾਂਗਲਾ ਰੋਡ)

ਗੁਰਦਾਸਪੁਰ