ਪਸ਼ੂ ਪਾਲਣ ਵਿਭਾਗ ਪੰਜਾਬ
ਸਿਵਲ ਪਸ਼ੂ ਡਿਸਪੈਂਸਰੀਆਂ
ਪੰਜਾਬ ਵਿੱਚ 1489 ਪਸ਼ੂ ਡਿਸਪੈਂਸਰੀਆਂ ਹਨ ਜਿਹੜੀਆਂ ਹੇਠ ਅਨੁਸਾਰ ਪਸ਼ੂ ਪਾਲਕਾਂ ਨੂੰ ਸੇਵਾਵਾਂ ਦੇ ਰਹੇ ਹਨ :-
1. ਪਸ਼ੂਆਂ ਦੀ ਮੁੱਢਲੀ ਸਹਾਇਤਾ ਅਤੇ ਮਾਈਨਰ ਸਿਹਤ ਸੇਵਾਵਾਂ।
2. ਮੱਝਾਂ ਅਤੇ ਗਾਵਾਂ ਵਿੱਚ ਮਸਨੂਈ ਗਰਭਧਾਨ।
5. ਸਮੂਹਿਕ ਟੀਕਾਕਰਨ/ਮਲੱਪਰਹਿਤ ਕਰਨ ਪ੍ਰੋਗਰਾਮ।
7. ਤਕਨੀਕੀ ਸਲਾਹਾਂ ਦੇਣੀਆਂ ।
8. ਵਿਭਾਗੀ ਸਕੀਮਾਂ ਦੀ ਪਬਲਿਿਸਟੀ ਅਤੇ ਪਾਸਾਰ ਸੇਵਾਵਾਂ।
ਸਮਾਂ ਸਾਰਣੀ
ਗਰਮੀਆਂ (16 ਅਪ੍ਰੈਲ ਤੋਂ 15 ਅਕਤੂਬਰ) ਸਵੇਰੇ 8:00 ਵਜੇ ਤੋਂ 2:00 ਵਜੇ ਬਾਅਦ ਦੁਪਹਿਰ ਤੱਕ
ਸਰਦੀਆਂ (16 ਅਕਤੂਬਰ ਤੋਂ 15 ਅਪ੍ਰੈਲ) ਸਵੇਰੇ 9:00 ਵਜੇ ਤੋਂ 3:00 ਵਜੇ ਬਾਅਦ ਦੁਪਹਿਰ ਤੱਕ
ਵੱਖੋ ਵੱਖਰੀਆਂ ਸੇਵਾਵਾਂ ਲਈ ਫੀਸਾਂ ਅਤੇ ਉਪਭੋਗਤਾ ਖਰਚੇ
ਟੀਕਾਕਰਣ ਅਨੁਸੂਚੀ
ਨੰ.
ਰੋਗ
ਜਾਨਵਰ
ਟੀਕਾਕਰਨ
ਟੀਕਾਕਰਨ ਦਾ ਸਮਾਂ
1
ਮੂੰਹ-ਖੁਰ ਦੀ ਬਿਮਾਰੀ
ਸਾਰੇ ਪਸ਼ੂ ਜਿਨ੍ਹਾਂ ਦੇ ਖੁਰ ਦੋ ਹਿਿਸਆ ਚ ਹੁੰਦੇ ਨੇ(cloven
footed animals)
ਪੋਲੀਵਲੈਂਟ ਐੱਫ. ਐੱਮ. ਡੀ.
ਵੈਕਸੀਨ
ਜੂਨ-ਜੁਲਾਈ ਅਤੇ ਦਸੰਬਰ-ਜਨਵਰੀ
2
ਗਲਘੋਟੂ
ਮੱਝ , ਗਾਂ
ਐਚਐਸ ਵੈਕਸੀਨ
ਮਈ-ਜੂਨ
3
ਪੱਟ ਸੋਜ਼ਾ (ਬਲੈਕ ਕੁਆਰਟਰ)
ਬੀਕਿਊ ਵੈਕਸੀਨ
4
ਐਂਥ੍ਰੈਕਸ
ਸਾਰੇ ਪਸ਼ੂ
ਐਂਥ੍ਰੈਕਸ ਸਪੌਰ
5
ਐਂਟਰੋਟੈਕਸੋਮੀਆ
ਭੇਡ ਅਤੇ ਬੱਕਰੀ
ਈ.ਟੀ. ਵੈਕਸੀਨ
6
ਕੰਟੇਜੀਅਸ ਕੈਪਰਾਈਨ ਪਲਿਊਰੋਨਿਮੋਨੀਆਂ (CCPP)
IVRI ਵੈਕਸੀਨ
---------
7
ਪੈਸ ਡੇਸ ਪੈਟਿਸ ਇਨ
ਰਿਊਮਿਨੈਂਟਸ (ਪੀਪੀਆਰ)
ਪੀਪੀਆਰ ਵੈਕਸੀਨ
-
8
ਬਰੂਸੇਲਾ
4-8 ਮਹੀਨੇ ਦੀਆਂ ਕੱਟੀਆਂ/ਵੱਛੀਆਂ
ਬਰੂਸੇਲਾ ਵੈਕਸੀਨ
ਇਕ ਵਾਰ
9
ਥਾਈਲੈਰੀਓਸਿਸ
ਗਾਵਾਂ ਅਤੇ 2 ਮਹੀਨੇ ਤੋਂ ਵੱਧ ਉਮਰ ਵੱਛੇ-ਵੱਛੀਆਂ
ਥਲੇਰੀਆ ਵੈਕਸੀਨ
-----
10
ਹਲਕਾਅ
ਰੈਬੀਜ਼ ਪੋਸਟਬਾਈਟ ਵੈਕਸੀਨ
0, 3, 7, 14, 28 ਅਤੇ 90 ਦਿਨ
ਨੋਟ - ਬਿਹਤਰ ਨਤੀਜੇ ਪ੍ਰਾਪਤ ਕਰਨ ਲਈ ਕਿਸੇ ਵੀ ਟੀਕਾਕਰਣ ਤੋਂ ਪਹਿਲਾਂ ਪੇਟ ਦੇ ਕੀੜਿਆਂ ਦੀ ਦਵਾਈ ਜ਼ਰੂਰ ਦਿਓ।