ਪਸ਼ੂ ਪਾਲਣ ਵਿਭਾਗ ਪੰਜਾਬ
ਵਿਭਾਗ ਦਾ ਮੁੱਖ ਉਦੇਸ਼ ਹੇਠ ਲਿਖੇ ਅਨੁਸਾਰ ਹੈ: -
1. ਵਿਗਆਨਕ ਪ੍ਰਜਨਨ ਦੁਆਰਾ ਪਸ਼ੂਧਨ ਦੀ ਅਨੁਵੰਸ਼ਕਤਾ (ਜੈਨੇਟਿਕ) ਨੂੰ ਬਿਹਤਰ ਬਣਾਉਨਾ।2. ਰਾਜ ਦੇ ਪਸ਼ੂ ਧਨ ਦੀ ਸਹਾਇਤਾ ਲਈ ਕੁਸ਼ਲ ਅਤੇ ਪ੍ਰਭਾਵੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ।3. ਬਿਹਤਰ ਪਸ਼ੂ ਖੁਰਾਕ ਅਤੇ ਪ੍ਰਬੰਧਨ ਸਬੰਧੀ ਸੇਵਾਵਾਂ ਪ੍ਰਦਾਨ ਕਰਨਾ।4. ਪਸ਼ੂ ਪਾਲਣ ਦੇ ਖੇਤਰ ਵਿਚ ਪ੍ਰਭਾਵਸ਼ਾਲੀ ਪਾਸਾਰ (ਐਕਸਟੈਨਸ਼ਨ) ਸੇਵਾਵਾਂ ਪ੍ਰਦਾਨ ਕਰਨਾ।