"ਬਲਾਕ ਪੱਧਰੀ ਦੁੱਧ ਚੁਆਈ ਮੁਕਾਬਲੇ-2018 ਮਹੀਨੇ ਦੇ ਹਰ ਦੂਜੇ ਮੰਗਲਵਾਰ ਸਵੇਰ 6 ਵਜੇ ਤੋਂ ਬੁੱਧਵਾਰ ਸ਼ਾਮ 6 ਵਜੇ ਤੱਕ ਹੋਇਆ ਕਰਨਗੇ , ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਆਪਣੇ ਨੇੜੇ ਦੀ ਪਸ਼ੂ ਸੰਸਥਾ ਨਾਲ ਸੰਪਰਕ ਕਰੋ"

  
  

Site is under Updation Process. Inconvenience is Regretted.